ਨਵੀਂ ਦਿੱਲੀ- ਰਾਜਸਥਾਨ ਹਾਈ ਕੋਰਟ ਨੇ ਅਸਾਮੀਆਂ ਜਾਰੀ ਕੀਤੀਆਂ ਹਨ। ਇੱਛੁਕ ਉਮੀਦਵਾਰ 6 ਅਕਤੂਬਰ ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਨਾਂ :
ਜੂਨੀਅਰ ਨਿਆਂਇਕ ਸਹਾਇਕ
ਕਲਰਕ
ਅਹੁਦਿਆਂ ਦੀ ਗਿਣਤੀ : 571
ਯੋਗਤਾ : ਗਰੈਜੁਏਟ
ਪੇਅ ਸਕੇਲ : 5,200-20,200 ਰੁਪਏ
ਉਮਰ ਦੀ ਹੱਦ : 18-35 ਸਾਲ
ਐਪਲੀਕੇਸ਼ਨ ਫੀਸ : 100 ਰੁਪਏ
ਚੋਣ ਪ੍ਰਕਿਰਿਆ : ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਕੰਪਿਊਟਰ ਟਾਈਪਿੰਗ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ। ਪ੍ਰੀਖਿਆ 'ਚ ਹਿੰਦੀ/ਅੰਗਰੇਜ਼ੀ ਭਾਸ਼ਾ ਅਤੇ ਜਨਰਲ ਨਾਲੇਜ ਦੇ ਸਵਾਲ ਪੁੱਛੇ ਜਾਣਗੇ।
ਜ਼ਿਆਦਾ ਜਾਣਕਾਰੀ ਲਈ http://hcraj.nic.in/ 'ਤੇ ਲਾਗ ਆਨ ਕਰੋ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਏਅਰ ਇੰਡੀਆ 'ਚ 1.3 ਲੱਖ ਦੀ ਸੈਲਰੀ ਵਾਲੀ ਨੌਕਰੀ
NEXT STORY